Thursday, September 27, 2012

ਭਗਤ ਸਿੰਘ ਨੇ ਕਿਹਾ ਸੀ ਕੀ, ਅਜਾਦੀ ਤੋ ਬਾਅਦ 10 -15 ਸਾਲ ਬਹੁਤ ਵਧੀਆ ਗੁਜਰਨਗੇ, ਫੇਰ ਲੋਕਾਂ ਨੂ ਮੇਰੀ ਲੋੜ ਮੇਹ੍ਸੁਸ ਹੋਵੇਗੀ. ਤੇ ਅੱਜ ਇਹ ਸ਼ਬਦ ਬਿਲਕੁਲ ਸਚ ਹੋਏ ਨੇ. ਏਸ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਉਤੇ ਮੇਂ ਬਹੁਤ ਸਾਰੇ ਲੋਕਾਂ ਨੂ ਕਹਿੰਦੇ ਹੋਏ ਸੁਣਿਆ ਕੀ ਭਗਤ ਸਿੰਘ ਨੂ ਆਉਣਾ ਚਾਹਿਦਾ ਹੈ| ਭਗਤ ਸਿੰਘ ਤਾਂ ਸਾਡੇ ਵਿਚੋ ਕਦੇ ਗਿਆ ਹੀ ਨਹੀ | ਭਗਤ ਸਿੰਘ ਸਿਰਫ ਵਿਚਾਰਾਂ ਤੇ ਸੋਚ ਨਾਲ ਸਾਡੇ ਵਿਚ ਆਵੇਗਾ| ਤੇ ਜੇਕਰ ਅਸੀਂ ਕੁਝ ਸੋਚਦੇ ਨਹੀ ਕੁਝ ਕਰਦੇ ਨਹੀ ਤਾਂ ਭਗਤ ਸਿੰਘ ਦਾ ਆਉਣਾ ਬੇਕਾਰ ਹੀ ਹੋਵੇਗਾ.
ਹਰ ੨੮ ਸਤੰਬਰ ਨੂੰ ਭਗਤ ਸਿੰਘ ਦੀ ਉਮਰ ਵ੍ਧ੍ਧੀ ਨਹੀ ਬਲਕੀ ਓਸਦੀ ਸੋਚ ਵ੍ਧ੍ਧੀ ਹੈ ਤੇ ਹੋਰਨਾਂ ਲੋਕਾਂ ਤਕ ਪਹੁੰਚਦੀ ਹੈ| ਸੋ ਆਓ ਭਗਤ ਸਿੰਘ ਦਾ ਜਨਮ ਦਿਵਸ ਕੇਕ ਕਟ ਕੇ ਨਹੀ ਸਗੋ ਉਸਦੀ ਸੋਚ ਨੂੰ ਆਪਣੇ ਸਮਾਜ ਵਿਚ ਵਧਾ ਕੇ ਮਨਾਉਂਦੇ ਹਾਂ. ਇਨਕਲਾਬ ਜਿੰਦਾਬਾਦ..

No comments:

Post a Comment