Revolutionary Greetings Friends
Saturday, September 28, 2013
Friday, March 8, 2013
ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਇਸਤਰੀ ਵਿੰਗ) ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਔਰਤ ਦਿਵਸ ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ਮਿਤੀ 03-03-2013, ਜਿਸ ਦਾ ਵਿਸ਼ਾ "ਅਜੋਕੀ ਔਰਤ ਦੀ ਦਸ਼ਾ ਅਤੇ ਦਿਸ਼ਾ" ਸਥਾਨਿਕ ਵਰਕਰ ਕਲਬ ਰੇਡਿਕਾ ਵਿੱਚ ਕਰਵਾਇਆ ਗਿਆ।
ਪ੍ਰੋਗ੍ਰਾਮ ਦੀ ਸ਼ੁਰੁਆਤ ਮੈਡਮ ਸਵਿੰਦਰ ਕੌਰ ਭੁੱਲਰ ਨੇ ਕਵਿਤਾ 'ਨਾਰੀ ਅਬਲਾ ਨਹੀ ਤੂੰ ਸਬਲਾ ਬਣ' ਨਾਲ ਕੀਤੀ ਗਈ।
ਬਚੀ ਮਹਿਕ ਪ੍ਰੀਤ ਕੌਰ ਨੇ ਲਚਰ ਗਾਇਕੀ ਤੇ ਵਿਅੰਗ ਕਸਦਾ ਗੀਤ ਪੇਸ਼ ਕੀਤਾ। ਭੇਣ ਸਵਰਾਜ ਕੌਰ ਨੇ ਦਾਮਿਨੀ ਕੇਸ ਤੇ ਕਵਿਤਾ ਪੜੀ।
ਭੇਣ ਪ੍ਰੋ. ਭੁਪਿੰਦਰ ਕੌਰ ਨੇ ਕਿਹਾ ਕੀ ਔਰਤ ਦਿਵਸ ਔਰਤਾਂ ਵਿਚ ਜਾਗ੍ਰਿਤੀ ਪੇਦਾ ਕਰਨ ਲਈ ਮਨਾਇਆ ਜਾਂਦਾ ਹੈ। ਔਰਤਾਂ ਤੇ ਜ਼ੁਲਮ ਪਹਿਲਾ ਵੀ ਹੁੰਦੇ ਸਨ ਪਰ ਮੀਡਿਆ ਦੀ ਅਨਹੋਂਦ ਕਾਰਨ ਲੋਕਾਂ ਕੋਲ ਗੱਲ ਨਹੀਂ ਸੀ ਪਹੁੰਚਦੀ। ਮੀਡੀਏ ਦੇ ਦੋ ਪਖ ਹੁੰਦੇ ਹਨ ਇਕ ਪਖ ਮੀਡੀਏ ਦਾ ਇਹ ਵੀ ਹੁੰਦਾ ਹੈ ਕੀ ਓਹ ਨੰਗੇਜ ਭਰਪੂਰ ਫਿਲਮਾਂ, ਲਚਰ ਗੀਤਾਂ ਦੀਆਂ ਸੀਡੀਆਂ, ਲਾਚਾਰ ਸਾਹਿਤ, ਕਾਮ ਉਕਸਾਉ ਮਸ਼ਹੂਰੀਆਂ ਆਦਿ ਪੇਸ਼ ਕਰਕੇ ਸਮਾਜ ਵਿਚ ਵਿਗਾੜ ਪੇਦਾ ਕਰ ਰਿਹਾ ਹੈ।
ਮੁਖ ਬੁਲਾਰੇ ਦੇ ਤੋਰ ਤੇ ਪਹੁੰਚੀ ਭੇਣ ਅਮਨਦੀਪ ਕੌਰ ਦਿਓਲ ਸਕੱਤਰ ਇਸਤਰੀ ਜਾਗ੍ਰਿਤੀ ਮੰਚ ਨੇ ਦਸਿਆ ਕੀ ਆਦਿ ਕਾਲ ਵਿਚ ਔਰਤਾਂ ਕਮਜੋਰ ਨਹੀ ਸਨ। ਸਮਾਜ ਵਿਚ ਨਿਜੀ ਮਾਲਕੀ ਦੇ ਸ੍ਕ੍ਲੰਪ ਨੇ ਔਰਤਾਂ ਨੂੰ ਕਮਜੋਰ ਬਣਾ ਦਿਤਾ ਹੈ। ਜਗੀਰਦਾਰੀ ਯੁਗ ਵਿਚ ਔਰਤਾਂ ਨੂੰ ਭੋਗ ਵਿਲਾਸ ਦੀ ਵਸਤੂ ਬਣਾ ਕੇ ਬਚੇ ਕਰਨ ਦੀ ਮਸ਼ੀਨ ਦੇ ਤੋਰ ਤੇ ਚਾਰ ਦੀਵਾਰੀ ਵਿਚ ਬੰਦ ਕੀਤਾ ਗਿਆ।
ਉਦਯੋਗਿਕ ਕ੍ਰਾਂਤੀ ਸਮੇ ਪੂੰਜੀਪਤੀ ਵਰਗ ਦੀ ਵਰਗ ਦੀ ਲੋੜ ਕਾਰਨ ਔਰਤ ਚਾਰ ਦੀਵਾਰੀ ਤੋਂ ਬਾਹਰ ਆਈ ਤੇ ਪੇਦਾਵਾਰ ਅਮਲ ਵਿਚ ਹਿਸਾ ਪਾਉਣ ਲਗੀ। ਪਰੰਤੂ ਭਾਰਤੀ ਸਮਾਜ ਦਾ ਵਿਕਾਸ ਜਗੀਰੂ ਤੇ ਕਾਰਪੋਰੇਟ ਦਾ ਰ੍ਲਗਲ ਮਾਡਲ ਹੈ। ਅਜਿਹਾ ਮਾਡਲ ਹੀ ਸਾਡੀ ਨੋਜਵਾਨ ਪੀੜੀ ਨੂੰ ਸੋਚੀ ਸਮਝੀ ਸ਼ਾਜਿਸ਼ ਤੇਹਤ ਵਿਗੜ ਪੇਦਾ ਕਰ ਰਿਹਾ ਹੈ। ਸਾਡੇ ਸਮਾਜ ਵਲੋਂ ਇਜੱਤ ਦਾ ਭੇੜਾ ਕੁੜੀਆਂ ਦੇ ਸਿਰ ਤੇ ਹੀ ਕਿਉਂ ਆਉਂਦਾ ਹੈ।
ਸ਼ਰਮ ਔਰਤ ਦਾ ਬਹੁਮੁਲਾ ਗੇਹਨਾ ਹੈ ਪਰ ਇਸਨੁ ਬੇਵਜਹ ਬੇੜੀ ਨਾ ਬਣਨ ਦਿਤਾ ਜਾਵੇ। ਭਾਰਤ ਦੁਨੀਆਂ ਦਾ ਚੋਥਾ ਦੇਸ਼ ਹੈ ਜਿਥੇ ਔਰਤ ਸੁਰਖਿਅਤ ਨਹੀ ਹੈ। ਬਲਾਤਕਾਰ ਦੇ ਮਾਮਲਿਆ ਵਿਚ ਫਾਂਸੀ ਦੇਣਾ ਔਰਤ ਦੀ ਸੁਰਖਿਆ ਦਾ ਯਕੀਨੀ ਹੱਲ ਨਹੀ ਹੈ। ਅਜੋਕੇ ਕਲਾਕਾਰਾਂ ਨੂੰ ਕੁੜੀਆਂ ਦੀ ਅੱਖ, ਲੱਕ, ਗੁੱਤ, ਗਲਾਂ, ਰੰਗ ਹੀ ਕਿਉਂ ਦਿਖਾਈ ਦਿੰਦਾ ਹੈ।
ਸਮਾਜ ਦੇ ਅਸਲੀ ਵਰਤਾਰੇ ਵਿਚ ਔਰਤ ਦਾ ਬਹੁਮੁੱਲਾ ਯੋਗਦਾਨ ਦਿਖਾਈ ਕਿਉਂ ਨਹੀ ਦਿਖਦਾ। ਪਿਆਰ ਨੂੰ ਅਸੀਂ ਜਿੰਦਗੀ ਵਿਚੋਂ ਮਨਫੀ ਨਹੀ ਕਰ ਸਕਦੇ ਪਰ ਇਸ ਪਿਆਰ ਨੂੰ ਹਵਾਨੀਅਤ ਵੀ ਨਹੀ ਬਣਾ ਸਕਦੇ। ਜੇਕਰ ਸਮਾਜ ਦੇ ਗੰਦੇ ਅਨਸਰਾਂ ਕਰਕੇ ਔਰਤ ਉਪਰ ਕੋਈ ਘਟਨਾ ਵਪਾਰ ਜਾਵੇ ਤਾਂ ਸਾਡਾ ਸਮਾਜ ਸਮੁਚੀ ਔਰਤ ਵਰਗ ਤੇ ਬੰਦਿਸ਼ਾ ਲਗਾ ਦਿੰਦਾ ਹੈ।
ਨੋਜਵਾਨੀ ਦੇਸ਼ ਦੀ ਓਹ ਪਰਮਾਣੁ ਉਰਜਾ ਹੈ ਜੇਕਰ ਚੰਗੇ ਪਾਸੇ ਲਗ ਜਾਵੇ ਤਾਂ ਦੇਸ਼ ਦਾ ਕਾਇਆ ਕਲਪ ਉਸਾਰੂ ਹੋ ਸਕਦਾ ਹੈ ਪਰ ਭੇੜੇ ਪਾਸੇ ਦੀ ਐਂਟਰੀ ਸਮਾਜ ਨੂੰ ਨਿਘਾਰ ਵਲ ਲੈ ਤੁਰਦੀ ਹੈ।
ਸਮੇ ਸਮੇ ਵਿਚ ਚੰਗੇ ਘੋਲ ਵਿਚ ਔਰਤਾਂ ਦੀ ਮੋਜੁਦਗੀ ਦੇ ਸਿੱਟੇ ਸਾਡੇ ਕੋਲ ਮੋਜੂਦ ਹਨ ਤੇ ਸੁਨਿਹਰੀ ਅਖਰਾਂ ਵਿਚ ਦਰਜ ਹਨ।
ਮੰਚ ਦੀ ਸੇਕਟਰੀ ਪਰਮਿੰਦਰ ਮੋਗਾ ਨੇ ਮੁਖ ਵਕਤਾ ਤੇ ਸਰੋਤਿਆ ਦਾ ਧਨਵਾਦ ਕਰਦਿਆ ਕਿਹਾ ਕੀ ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਇਸਤਰੀ ਵਿੰਗ) ਵਲੋਂ ਮਿਤੀ 05-03-2013 ਨੂੰ ਦੀਪ੍ਤੀ ਕਮਿਸ਼ਨਰ ਕਪੂਰਥਲਾ ਨੂੰ ਰੇਡਿਕਾ ਅਤੇ ਨੇੜਲਿਆ ਇਲਾਕਿਆ ਵਿਚ ਵਿਗੜਦੇ ਹਲਾਤਾਂ ਨੂੰ ਠੀਕ ਕਰਨ ਸਬੰਧੀ ਮੰਗ ਪੱਤਰ ਦਿਤਾ ਜਾਵੇਗਾ।

Tuesday, January 1, 2013
No celebration needs in new year Ready to Protest
नये वर्ष पर जश्न नही , संघर्ष जरूरी है।
सूझवान और बहादुर साथियों एवं उनके परिवारो
शहीद भगत सिंह विचार मंच नये साल के मौके पर आप सबको जाग्रत ओर चेतन करना चाहता है कि संघर्ष के लिए तैयार रहें। जब हम आपको चेतन कर रहे हैं न तो हमारा मकसद आपको उस "गडरिया
बालक" कि तरह डराना
है कि शेर आया ,शेर आया और न ही हम ग्रह नक्षत्र देखकर भविष्य बताने वाले कोई ज्योतिषी हैं।हमारे पास आपको चौकस करने के अनेक कारण है।
पिछले दिनों अखबारों की कटिंग व् चिट्ठियों को रेल डिब्बा कारखाना में चिपका कर मेहनती कर्मचारियों को गहरी नींद सुलाने की कोशिश की गई थी कि R.C.F को PPP बनाने या निजीकरण करने की अटकलों पर अंकुश लग गया है क्योंकि रेल मंत्री ने ऐसा आश्वासन दिया है परन्तु हमें भलि भांति पता है कि यह समय सोने का नही बल्कि जागरूक व् चेतन रहने का है। क्योंकि :
1.भारत सरकार,संसार भर में छाई "आर्थिक मंदी" के बावजूद भी अपनी उदारीकरण की नीतियों पर बेशर्मी से अड़ी हुई है।
2.प्रधान
मंत्री मनमोहन सिंह की अगुवाई में केंद्र सरकार कथित आर्थिक सुधारों के लिए कठोर फैंसले लेने के लिए लगातार चेतावनियाँ दे रही हैं।
3.कुछ दिन पहले ही केंद्र सरकार खुदरा बाज़ार में सीधे विदेशी निवेश (FDI) को संसद में (धक्के से) पास करवाकर और भी हमलों केलिए त्यारी कर रही है ।
4.बात अगर रेलवे की ही करें तो, सरकार व् रेलवे बोर्ड अपने मनसूबे "विजन 2020" में पहले ही साफ़ कर चुका है कि 2013 तक रेलवे की "मैन पावर" 13 लाख से घटाकर 7 लाख करनी है व् 2020 तक पूरी भारतीय रेलवे का अस्तित्व ही ख़त्म कर देना है।
नये बने रेल मंत्री, पवन कुमार बंसल का बयान कि "रेल कोच फेक्टरी, कपूरथला का PPP या निजीकरण नही होगा।"से अगले ही दिन आया उनका बयान कि "पूरी भारतीय रेल को 2015 तक PPP करना भारत सरकार का लक्ष्य है"
को हमें गम्भीरता से लेना चाहिए।
मतलब यह है कि दूर दूर तक पब्लिक क्षेत्र व् मेहनती लोगों का भविष्य सुरक्षित नजर नही आता। ऐसे समय में गहरी नींद में सोना भविष्य के साथ खिलवाड़ साबित हो सकता है। निर्णायक लड़ाई
के समय जागते रहना बहुत जरूरी होता है। उस समय जब सरकारें लोगों की बात सुनने से कन्नी कतराएँ तब हमें संघर्ष की भाषा सुनाने के लिए तैयार रहना चाहिए।
: शहीद भगत सिंह विचार मंच , रेल कोच फैक्ट्री,कपूरथला
Subscribe to:
Posts (Atom)